ਜੇ.ਕੇ.ਐੱਸ. ਪਬਲਿਕ ਸਕੂਲ ਦੇ ਅਧਿਆਪਕਾਂ ਨੇ ‘ਆਰਟ ਇੰਟੀਗ੍ਰੇਟਿਡ’ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ

ਗੁਰੂਹਰਸਹਾਏ, 12 ਨਵੰਬਰ (ਗੁਰਮੀਤ ਸਿੰਘ)। ਜੇ.ਕੇ.ਐੱਸ.ਪਬਲਿਕ ਸਕੂਲ, ਗੁਰੂਹਰਸਹਾਏ ਦੇ ਅਧਿਆਪਕਾਂ ਨੇ ਜੇ.ਐਨ.ਜੇ.ਡੀ.ਏ.ਵੀ. ਪਬਲਿਕ ਸਕੂਲ, ਗਿੱਦੜਬਾਹਾ ਵਿਖੇ ਕਰਵਾਏ ਗਏ ‘ਆਰਟ ਇੰਟੀਗ੍ਰੇਟਿਡ’ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ, […]

ਸ਼ਹੀਦ ਊਧਮ ਸਿੰਘ ਕਾਲਜ ‘ਚ ਲਗਾਇਆ ਗਿਆ ਖੂਨਦਾਨ ਕੈਂਪ

ਗੁਰੂਹਰਸਹਾਏ, 12 ਨਵੰਬਰ (ਗੁਰਮੀਤ ਸਿੰਘ ) ਅੱਜ ਵੈਲਫੇਅਰ ਮੇਰਾ ਪਰਿਵਾਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਖੂਨ ਦਾਨ […]

ਭਲਕੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ਨੌਜਵਾਨ ਭਾਰਤ ਸਭਾ ਵੱਲੋਂ ਜਾਮ ਕਰਨ ਦਾ ਐਲਾਨ

ਗੁਰੂਹਰਸਹਾਏ, 12 ਨਵੰਬਰ। ( ਗੁਰਮੀਤ ਸਿੰਘ ) ਪਿੰਡ ਜੁਆਏ ਸਿੰਘ ਵਾਲਾ ਵਿੱਚ ਪਹਿਲੀ ਪੰਚਾਇਤ ਦੇ ਸਮੇਂ ਪਿੰਡ ਵਿੱਚ ਆਏ ਖੇਤੀ ਸੰਦਾ ਨੂੰ ਕਥਿਤ ਤੌਰ ‘ਤੇ […]

ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 16-17 ਨਵੰਬਰ ਨੂੰ ਹੋਵੇਗੀ

ਫਿਰੋਜ਼ਪੁਰ, 12 ਨਵੰਬਰ (ਰਜਿੰਦਰ ਕੰਬੋਜ਼)। ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਮਸਤੂਆਣਾ ਸਾਹਿਬ ਵਿਖੇ 16-17 ਨਵੰਬਰ 2024 ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ  ਕਾਨਫਰੰਸ ਕਰਵਾਈ ਜਾ […]

ਗੁਰੂਹਰਸਹਾਏ ਦੇ ਨੌਜਵਾਨ ਪੁਲਿਸ ਮੁਲਾਜ਼ਮ ਨੇ ਰਚਿਆ ਇਤਿਹਾਸ, ਆੱਲ ਇੰਡਿਆ ਪੁਲਿਸ ਗੇਮਜ਼ ‘ਚ ਜਿੱਤਿਆ ਗੋਲਡ

ਗੁਰੂਹਰਸਹਾਏ, 11 ਨਵੰਬਰ ( ਗੁਰਮੀਤ ਸਿੰਘ) । ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਸ਼ਿਕਾਰਗਾਹ ਮਾੜੇ ਦੇ ਨੌਜਵਾਨ ਪੁਲਿਸ ਮੁਲਾਜ਼ਮ ਨੇ ਉਸ ਵੇਲੇ ਇਤਿਹਾਸ ਰਚ ਦਿੱਤਾ ਜਦੋਂ […]

ਰਵਨੀਤ ਬਿੱਟੂ ਦੇ ਇੰਤਰਾਜ਼ਯੋਗ ਬਿਆਨਬਾਜ਼ੀ ‘ਤੇ ਕਿਸਾਨਾਂ ਦਾ ਫੁੱਟਿਆ ਗੁੱਸਾ

ਗੁਰੂਹਰਸਹਾਏ, 11 ਨਵੰਬਰ। (ਗੁਰਮੀਤ ਸਿੰਘ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਦੀ ਅਗਵਾਈ ‘ਚ ਦਾਣਾ ਮੰਡੀ ਕੰਧੇ ਸ਼ਾਹ ਵਿਖੇ ਇਕੱਠੇ ਹੋਏ […]

ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ ਵਿਖ਼ੇ 3 ਰੋਜਾ ਭਾਰਤ ਸਕਾਊਟ ਐਂਡ ਗਾਇਡ ਕੈਂਪ ਦੀ ਸ਼ੁਰੂਆਤ

ਗੁਰੂਹਰਸਹਾਏ, 11 ਨਵੰਬਰ। (ਗਰਮੀਤ ਸਿੰਘ) ਭਾਰਤ ਸਕਾਊਟ ਐਂਡ ਗਾਇਡ ਪ੍ਰਾਇਮਰੀ ਵਿੰਗ ਦੇ ਬੱਚਿਆਂ ਲਈ ਕੱਬ-ਬੁਲਬੁਲ ਤ੍ਰਿਤਿਆ ਸੋਪਾਨ ਕੈਂਪ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਹਿਠਾੜ […]

ਕਚਹਿਰੀਆਂ ‘ਚ 14 ਦਸੰਬਰ, 2024 ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਫਿਰੋਜਪੁਰ, 11 ਨਵੰਬਰ (ਰਜਿੰਦਰ ਕੰਬੋਜ਼)-ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਤਿਮਾਹੀ ਮੀਟਿੰਗ ਦੌਰਾਨ […]

ਸ਼੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ

ਫਿਰੋਜ਼ਪੁਰ 08 ਨਵੰਬਰ (ਸਤਪਾਲ ਥਿੰਦ)- ਸਮਾਜਿਕ ਸੁਰੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਡੈੱਫ ਦਿਵਿਆਂਗਜਨਾਂ ਦੇ ਸਬੰਧ ਵਿੱਚ ਜਿਲ੍ਹਾ ਪੱਧਰ ਤੇ ਅੰਤਰਰਾਸ਼ਟਰੀ […]