ਗੁਰੂਹਰਸਹਾਏ, 2 ਦਸੰਬਰ, (ਗੁਰਮੀਤ ਸਿੰਘ)। ਘਰ ਵਿੱਚ ਆਟਾ ਨਾ ਹੋਣ ਕਾਰਨ ਭੁੱਖੇ ਢਿੱਡ ਸਕੂਲ ਗਏ ਬੱਚੇ ਅਮ੍ਰਿੰਤਪਾਲ ਦੇ ਘਰ ਹੁਣ ਆਟੇ ਦਾ ਪ੍ਰਬੰਧ ਵੀ ਪੱਕ ਤੌਰ ‘ਤੇ ਹੋ ਗਿਆ ਹੈ ਅਤੇ ਉਸਦੇ ਘਰ ਹੁਣ ਰੋਟੀ ਪੱਕਦੀ ਵੀ ਹੋ ਗਈ ਹੈ ਕਿਉਂਕਿ ਅਮ੍ਰਿੰਤਪਾਲ ਦੀ ਵੀਡਿਓ ਵਾਈਰਲ ਹੋਣ ਬਾਅਦ ਜਿੱਥੇ ਉਸਦੇ ਘਰ ਦੇ ਹਾਲਤਾਂ ਨੂੰ ਕਈ ਸਮਾਜ ਸੇਵੀ ਨੇ ਅੱਗੇ ਹੋ ਕੇ ਸੁਧਾਰਨ ਦੀ ਕੋਸ਼ਿਸ ਕੀਤੀ ਉੱਥੇ ਸਾਬਕਾ ਵਿਧਾਇਕ ਅਤੇ ਉਦਯੋਗਪਤੀ ਰਮਿੰਦਰ ਆਵਲਾ ਵੱਲੋਂ ਵੀ ਬੱਚੇ ਅਮ੍ਰਿੰਤਪਾਲ ਦੇ ਘਰ ਪਹੁੰਚੇ ਸਨ ਅਤੇ ਉਸਦੇ ਪਰਿਵਾਰ ਤੋਂ ਘਰ ਦੇ ਹਾਲਤਾਂ ਬਾਰੇ ਪੁੱਛਦਿਆ ਉਹਨਾਂ ਨੇ ਪਰਿਵਾਰ ਦੇ ਪੱਕੇ ਤੌਰ ‘ਤੇ ਹਲਾਤ ਤੌਰ ‘ਤੇ ਸੁਧਾਰਨ ਲਈ ਅਮ੍ਰਿੰਤਪਾਲ ਦੇ ਮਾਤਾ-ਪਿਤਾ ਨੂੰ ਆਪਣੀ ਫੈਕਟਰੀ ਵਿੱਚ ਨੌਕਰੀ ਦੇਣ ਦਾ ਕਿਹਾ ਸੀ, ਜਿਸ ਤਹਿਤ ਅੱਜ ਅਮ੍ਰਿੰਤਪਾਲ ਦੇ ਮਾਤਾ-ਪਿਤਾ ਨੂੰ ਫਿਰੋਜ਼ਪੁਰ ਸੀਲ ਫੈਕਟਰੀ ਵਿੱਚ 15-15 ਹਜ਼ਾਰ ਦੀ ਨੌਕਰੀ ਦੇ ਪੱਕੇ ਅਥਾਰਟੀ ਲੈਟਰ ਦੇ ਦਿੱਤੇ ਗਏ ਹਨ।
Related Posts
ਰਵਨੀਤ ਬਿੱਟੂ ਦੇ ਇੰਤਰਾਜ਼ਯੋਗ ਬਿਆਨਬਾਜ਼ੀ ‘ਤੇ ਕਿਸਾਨਾਂ ਦਾ ਫੁੱਟਿਆ ਗੁੱਸਾ
- Guruharsahailive
- November 11, 2024
- 0
ਗਰਭਵਤੀ ਔਰਤਾਂ ਤੇ ਬੱਚਿਆਂ ਦਾ ਟੀਕਾਕਰਣ ਜਰੂਰੀ :ਡਾ. ਗੁਰਪ੍ਰੀਤ ਕੰਬੋਜ਼
- Guruharsahailive
- November 29, 2024
- 0
ਗੁਰੂਹਰਸਹਾਏ ਦੇ ਵਾਰਡ 15 ਦੀ ਐਮਸੀ ਚੋਣ ਲਈ 6 ਨਾਮਜ਼ਦਗੀਆਂ ਦਾਖਲ
- Guruharsahailive
- December 12, 2024
- 0