ਗੁਰੂਹਰਸਹਾਏ, 15 ਨਵੰਬਰ ( ਗੁਰਮੀਤ ਸਿੰਘ )। ਗਰਾਮ ਪੰਚਾਇਤ ਮੰਡੀ ਪੰਜੇ ਕੇ ਉਤਾੜ ਦੇ ਨਵ-ਨਿਯੁਕਤ ਸਰਪੰਚ ਰਮੇਸ਼ ਕੁਮਾਰ ਸੋਨੂੰ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀਆਂ ਕਿੱਟਾਂ ਵੰਡੀਆਂ ਅੱਜ ਉਹਨਾਂ ਨੇ ਨੇ ਪੰਜੇ ਕੇ ਉਤਾੜ ਦੀ ਕ੍ਰਿਕਟ ਟੀਮ ਨੂੰ ਆਪਣੇ ਵੱਲੋਂ ਕ੍ਰਿਕਟ ਦੀਆਂ ਵਰਦੀਆਂ ਵੰਡੀਆਂ । ਇਸ ਮੌਕੇ ਪਰਮਜੀਤ ਵਿਨਾਇਕ, ਚੰਦਰ ਵਿਨਾਇਕ, ਹਰਭਜਨ ਲਾਲ, ਮਰੋਕ ਵਪਾਰ ਮੰਡਲ ਪੰਜੇ ਕੇ ਉਤਾੜ ਦੇ ਪ੍ਰਧਾਨ ਵਕੀਲ ਭਠੇਜਾ, ਰੋਸ਼ਨ ਲਾਲ ਭਠੇਜਾ ਜ਼ਿਲਾ ਵਾਇਸ ਪ੍ਰਧਾਨ, ਹਰੀ ਚੰਦ ਸਾਬਕਾ ਸਰਪੰਚ, ਮੁਰਾਰੀ ਲਾਲ ਨੰਬਰਦਾਰ ਸਗਨ ਲਾਲ ਮਰੋਕ, ਪਵਨ ਕੁਮਾਰ, ਸੁਮੀਤ ਢੋਟ, ਅਭੀਸ਼ੇਕ ਢੋਟ, ਦੀਪਕ ਭਠੇਜਾ, ਰਾਜੂ ਹਾਂਡਾ, ਦਾਨਾ ਰਾਮ ਕਾਮਰੇਡ, ਬੱਬੂ ਬੱਟੀ, ਸੁੱਖਦੇਵ ਬੱਟੀ, ਸਾਜਨ ਵਿਨਾਇਕ, ਪਰਮਜੀਤ ਮੁਨੀਮ, ਬਚਨ ਮੁਜੈਦੀਆ, ਪਰਮਜੀਤ ਸਿੰਘ ਮੈਂਬਰ, ਗੁਰਮੇਜ ਸਿੰਘ ਲਾਡੀ, ਰਾਜ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ ਪੰਚਾਇਤ, ਜੰਗੀਰ ਸਿੰਘ ਮੈਂਬਰ, ਸੁਨੀਲ ਮੈਬਰ ਪੰਚਾਇਤ, ਸੁੱਖਦੇਵ ਮੈਬਰ, ਹਰਮੀਤ ਵਿਨਾਇਕ, ਗੁਰਮੀਤ ਸਿੰਘ ਪ੍ਰਧਾਨ ਬਾਬਾ ਸੂਰਜ, ਭਜਨ ਸਿੰਘ ਰਾਜਪੂਤ ਆਦਿ ਹਾਜ਼ਰ ਸਨ ।
Related Posts
ਸਮਾਜ ਸੇਵੀ ਕੁੱਕੂ ਪ੍ਰਧਾਨ ਦੀ ਯਾਦ ‘ਚ ਤੀਜਾ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ
- Guruharsahailive
- November 25, 2024
- 0
ਪਿੰਡ ਝੋਕ ਹਰੀ ਹਰ ਵਿਖੇ ਓਪਨ ਜ਼ਿਲ੍ਹਾ ਕਰਾਸ ਕੰਟਰੀ ਚੈਂਪੀਅਨਸ਼ਿਪ 12 ਨੂੰ
- Guruharsahailive
- December 9, 2024
- 0