ਗੁਰੂਹਰਸਹਾਏ, 18 ਦਸੰਬਰ (ਗੁਰਮੀਤ ਸਿੰਘ ) ਗੁਰੂਹਰਸਹਾਏ ਦੇ ਨਿਊ ਅਕਾਲ ਸਹਾਏ ਖਾਲਸਾ ਅਕੈਡਮੀ ਦੀ ਸਲਾਨਾ ਸਪੋਰਟਸ ਮੀਟ ਤੇ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਤੁਸੀ ਆਉਣ ਵਾਲਾ ਦੇਸ ਦਾ ਭਵਿੱਖ ਹੋ ਅਥਲੀਟ ਮੀਟ ਦੀ ਸ਼ੁਰੁਆਤ ਉਨਾਂ ਨੇ ਮਿਸ਼ਾਲ ਜਗ੍ਹਾ ਕੇ ਕਰਾਈ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
Related Posts
ਭਾਜਪਾ ਆਗੂ ਰਾਣਾ ਸੋਢੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ
- Guruharsahailive
- December 12, 2024
- 0
ਪੰਜੇ ਕੇ ਉਤਾੜ ਦੀ ਨਵੀਂ ਪੰਚਾਇਤ ਨੇ ਪਿੰਡ ਦੇ ਵਿਕਾਸ ਲਈ ਕਾਰਜ ਆਰੰਭੇ
- Guruharsahailive
- November 29, 2024
- 0
ਭੋਲੂ ਹਾਂਡਾ ਦੇ ਇਲਾਜ਼ ਲਈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਸੌਪਿਆ 1 ਲੱਖ ਦਾ ਚੈੱਕ
- Guruharsahailive
- December 19, 2024
- 0