ਨਿਊ ਅਕਾਲ ਸਹਾਏ ਖ਼ਾਲਸਾ ਸਕੂਲ ਦੀ ਸਪੋਰਟਸ ਮੀਟ ‘ਤੇ ਪੁੱਜੇ ਰਮਿੰਦਰ ਆਵਲਾ

ਗੁਰੂਹਰਸਹਾਏ, 17 ਦਸੰਬਰ ( ਗੁਰਮੀਤ ਸਿੰਘ)। ਗੁਰੂਹਰਸਹਾਏ ਦੇ ਨਿਊ ਅਕਾਲ ਸਹਾਏ ਸਕੂਲ ਨੇ ਸਲਾਨਾ ਸਪੋਰਟਸ ਮੀਟ ਕਰਵਾਈ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਹੱਥ ਬਣਾਏ ਖਾਣ ਪੀਣ ਦੇ ਸਮਾਨ ਦੀਆ ਸਟਾਲਾਂ ਲਗਾਈਆਂ ਅਤੇ ਵੱਖ-ਵੱਖ ਖੇਡਾਂ ਇਸ ਮੌਕੇ ਕਰਵਾਈਆ ਗਈਆਂ ਅਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਗਿੱਧਾ ਅਤੇ ਹੋਰ ਵੰਨਗੀਆਂ ਪੇਸ਼ ਕੀਤੀਆਂ ਇਸ ਸਮਾਗਮ ਦੌਰਾਨ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਅਤੇ ਬੱਚਿਆ ਨੂੰ ਮਿਲੇ ਅਤੇ ਆਪਨੇ ਸੰਬੌਧਨ ਦੋਰਾਨ ਬੱਚਿਆ ਨੂੰ ਇੱਕ ਵੱਡਾ ਸੁਨੇਹਾ ਦਿੱਤਾ ।

Share it...

Leave a Reply

Your email address will not be published. Required fields are marked *