ਗੁਰੂਹਰਸਹਾਏ, 6 ਦਸੰਬਰ ( ਗੁਰਮੀਤ ਸਿੰਘ )। ਪੰਜਾਬ ਸਟੇਟ ਪਾਵਰ ਕਮ ਲਿਮਿਟਡ ਸਬ ਡਿਵੀਜ਼ਨ ਗੁਰੂਹਰਸਹਾਏ ਦੇ ਐਸਡੀਓ ਇੰਜ ਭਾਗ ਸਿੰਘ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਗਏ 220ਕੇਵੀ ਸਬ ਸਟੇਸ਼ਨ ਘੁਬਾਇਆ ਵਿਖੇ ਬੱਸ-ਬਾਰ ਦੀ ਮੁਰੰਮਤ ਕਰਨ ਲਈ 07 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ 66 ਕੇਵੀ ਸਬ ਸਟੇਸ਼ਨ ਜੀਵਾਂ ਅਰਾਈ, 66ਕੇਵੀ ਸਬ ਸਟੇਸ਼ਨ ਨੂਰੇ ਕੇ, 66ਕੇਵੀ ਸਭ ਸਟੇਸ਼ਨ ਬਾਜੇ ਕੇ, 66ਕੇਵੀ ਪੰਜੇ ਕੇ, 66ਕੇਵੀ ਸਬ ਸਟੇਸ਼ਨ ਝਾੜੀ ਵਾਲਾ ਵਿਖੇ ਤੋਂ ਚਲਦੇ ਸਾਰੇ ਹੀ ਏਪੀ ਫੀਡਰ ਤੇ ਸਾਰੇ ਹੀ ਯੂਪੀਐਸ ਫੀਡਰ ਬੰਦ ਰਹਿਣਗੇ । ਸੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸਮਾਂ ਰਹਿੰਦੇ ਪਾਣੀ ਦਾ ਪ੍ਰਬੰਧ ਅਤੇ ਹੋਰ ਰੋਜ਼ਮਰਾ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਜਾਵੇ ।
Related Posts
ਸ਼ਹੀਦ ਊਧਮ ਸਿੰਘ ਕਾਲਜ ‘ਚ ਲਗਾਇਆ ਗਿਆ ਖੂਨਦਾਨ ਕੈਂਪ
- Guruharsahailive
- November 12, 2024
- 0