ਗੁਰੂਹਰਸਹਾਏ, 26 ਨਵੰਬਰ (ਗੁਰਮੀਤ ਸਿੰਘ)। ਕਸਬਾ ਗੁਰੂਹਰਸਹਾਏ ਦੇ ਕੁਝ ਪਿੰਡ ਵਿੱਚ ਭਲਕੇ 27 ਨਵੰਬਰ 2024 ਨੂੰ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਜੇਈ ਭਾਗ ਸਿੰਘ ਨੇ ਦੱਸਿਆ ਕਿ ਬਿਜਲੀ ਉਪਕਰਨ ਦੇ ਮੁਰੰਮਤ ਨੂੰ ਲੈ ਕੇ 66 ਕੇ.ਵੀ. ਬਾਜੇ ਕੇ ਤੋਂ ਚੱਲਦੇ ਏਪੀ ਫੀਡਰ ਅਤੇ ਯੂਪੀਐਸ ਫੀਡਰ ਪਿੰਡ ਬਾਜੇ ਕੇ, ਪਿੰਡੀ, ਗੋਲੂ ਕਾ, ਮੋਹਨ ਕੇ ਉਤਾੜ, ਮੋਹਨ ਕੇ ਹਿਠਾੜ, ਖੋਖਰ, ਛਾਂਗਾ ਉਤਾੜ, ਮਾਦੀ ਕੇ, ਗਜ਼ਨੀਵਾਲਾ, ਅਹਿਮਦ ਢੰਡੀ, ਅਵਾਨ, ਪਾਲੇ ਚੱਕ, ਵਾਦੀਆਂ ਤੇ ਬਹਾਦਰ ਕੇ , 66 ਕੇਵੀ ਸਬ ਸਟੇਸ਼ਨ ਨੂਰੇ ਕੇ ਪਿੰਡ ਸਵਾਇਆ ਉਤਾੜ, ਰਾਣਾ ਪੰਜ ਗਰਾਈਂ, ਨੌ ਬਹਿਰਾਮ ਸ਼ੇਰ ਸਿੰਘ ਵਾਲਾ, ਨਿਊ ਰਾਣਾ, ਸ਼ੇਰ ਸਿੰਘ ਵਾਸਾ ਈਸਾ ਪੰਜ ਗਰਾਈ, 66 ਕੇਵੀ ਸਬ ਸਟੇਸ਼ਨ ਜੀਵਾਂ ਅਰਾਈ ਦੇ ਪਿੰਡ ਜੀਵਾਂ ਅਰਾਈਂ, ਟਿੱਲੂ ਅਰਾਈਂ, ਤ੍ਰਿਰਪਾਲ ਕੇ, ਰਹਿਮੇ ਸ਼ਾਹ ਬੋਦਲਾ, ਬਿੱਲੀਮਾਰ, ਸੈਦੇ ਕੇ ਮੋਹਨ, ਮਲਕਜਾਦਾ, ਸਰੂਪੇ ਵਾਲਾ ਨਿਧਾਨਾ, ਮੋਤੀਵਾਲ, ਕੁਤਬਗੜ੍ਹ ਭਾਟਾ, 66 ਕੇਵੀ ਸਬ ਸਟੇਸ਼ਨ ਪੰਜੇ ਕੇ ਦੇ ਪਿੰਡ ਪੰਜੇ ਕੇ ਉਤਾੜ, ਪੰਜੇ ਕੇ ਹਿਠਾੜ, ਝੁੱਗੇ ਛਿੱਕੀਆਂ ਵਾਲਾ, ਮੂਸੇ ਵਾਲਾ, ਦਰਬਾਰਾ ਸਿੰਘ ਵਾਲਾ, ਬੂਲਾ ਉਤਾੜ, ਛੀਬਿਆ ਵਾਲਾ, ਛਾਂਗਾ ਹਿਠਾੜ ਲਾੜੀਆਂ ਆਦਿ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਹੋਵੇਗੀ। ਉਹਨਾਂ ਦੱਸਿਆ ਕਿ ਸਵੇਰੇ ਸਾਢੇ 9 : 30 ਤੋਂ ਸ਼ਾਮ 4:30 ਵਜੇ ਤੱਕ ਬੰਦ ਰਹੇਗੀ।
Related Posts
ਸ਼ਹੀਦ ਊਧਮ ਸਿੰਘ ਕਾਲਜ ‘ਚ ਲਗਾਇਆ ਗਿਆ ਖੂਨਦਾਨ ਕੈਂਪ
- Guruharsahailive
- November 12, 2024
- 0
ਅਭਿਜੋਤ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਕਾਂਸੀ ਤਮਗਾ
- Guruharsahailive
- November 29, 2024
- 0