ਗੁਰੂ ਹਰ ਸਹਾਏ ( ਗੁਰਮੀਤ ਸਿੰਘ )- ਪੱਤਰਕਾਰਤਾ ਦੇ ਖੇਤਰ ਵਿੱਚ ਵਧਦੇ ਕਦਮਾਂ ਸਦਕੇ ਗੁਰੂ ਹਰਸਹਾਏ ਤੋਂ ਚੱਲਦਾ ਵੈੱਬਸਾਈਟ ਚੈਨਲ ਦੀ ਅੱਜ ਇੱਕ ਵੈਬਸਾਈਟ ਐਸਡੀਐਮ ਗੁਰੂਹਰਸਹਾਏ ਦਿਵਿਆ.ਪੀ ਵੱਲੋਂ ਲਾਂਚ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਐਸਡੀਐਮ ਮੈਡਮ ਦਿਵਿਆ.ਪੀ ਨੇ ਦੱਸਿਆ ਕਿ ਗੁਰੂ ਹਰਸਹਾਏ ਦੀ ਹਰ ਇੱਕ ਛੋਟੀ ਵੱਡੀ ਐਕਟੀਵਿਟੀ ਹਮੇਸ਼ਾ ਗੁਰੂਹਰਸਹਾਏ ਲਾਈਵ ਵੈਬ ਚੈਨਲ ਤੇ ਵੀ ਦੇਖਣ ਨੂੰ ਮਿਲਦੀਆਂ ਹਨ ਜਿਸ ਦੇ ਚਲਦੇ ਅੱਜ ਬੜੇ ਮਾਨ ਅਤੇ ਸਨਮਾਨ ਵਾਲੀ ਗੱਲ ਹੈ ਕਿ ਗੁਰੂਹਰਸਹਾਏ ਲਾਈਵ ਵੈਬ ਚੈਨਲ ਦੀ ਅੱਜ ਵੈਬ ਸਾਈਟ ਉਹਨਾਂ ਦੇ ਹੱਥਾਂ ਨਾਲ ਲਾਂਚ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਗੁਰੂ ਹਰਸਹਾਏ ਤੋਂ ਇਲਾਵਾ ਪੂਰੇ ਪੰਜਾਬ ਦੀ ਦੀਆਂ ਗਤੀਵਿਧੀਆਂ ਵੈਬਸਾਈਟ ਤੇ ਦੇਖਣ ਨੂੰ ਮਿਲਣਗੀਆਂ ।
Related Posts
ਗੁੁਰੂਹਰਸਹਾਏ ‘ਚ ਐਮਸੀ ਚੋਣ ਲਈ 4 ਉਮੀਦਵਾਰ ਮੈਦਾਨ ‘ਚ
- Guruharsahailive
- December 14, 2024
- 0