ਗੁਰੂਹਰਸਹਾਏ ਬਤੌਰ ਡੀ.ਐਸ.ਪੀ. ਸੇਵਾਵਾਂ ਦੇ ਚੁੱਕੇ ਅਤੇ ਅੱਜ ਬਹਾਦਰਗੜ੍ਹ ਵਿਖੇ ਬਤੌਰ ਡੀ.ਐਸ.ਪੀ. ਸੇਵਾਵਾਂ ਨਿਭਾ ਰਹੇ ਪਰਸ਼ੋਤਮ ਸਿੰਘ ਬੱਲ ਨੂੰ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋ ਐਸ. ਪੀ. ਬਨਣ ਤੇ ਲਗਾਈ ਜਾ ਰਹੀ ਫੀਤੀ । ਮੁਬਾਰਕਾਂ ਡੀ.ਐਸ. ਪੀ .ਤੋਂ ਐੱਸ. ਪੀ. ਬਣੇ ਪਰਸ਼ੋਤਮ ਸਿੰਘ ਬੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ।