ਹਲਕਾ ਗੁਰੂਹਰ ਸਹਾਏ ਨੇੜਲੇ ਪਿੰਡ ਗੱਟੀ ਅਜੈਬ ਸਿੰਘ ਵਿਖੇ ਭਾਜਪਾ ਸਮਰਥਕਾਂ ਸਰਪੰਚਾਂ ਦੇ ਸਨਮਾਨ ਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਇਸ ਮੌਕੇ ਉਨਾਂ ਵੱਲੋਂ ਭਾਜਪਾ ਸਮਰਥਕਾ ਸਰਪੰਚ ਪੰਚਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਸਰਪੰਚਾਂ ਨੂੰ ਵਧਾਈ ਦਿੰਦੇਆ ਕਿਹਾਂ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਣ ਦੀ ਗੱਲ ਕਹੀ ਰਾਣਾ ਸੋਢੀ ਨੇ ਕਿਹਾ ਕਿ ਪਾਰਟੀ ਵੀ ਆਪਣੇ ਪੱਧਰ ਦੇ ਸਾਰੇ ਸਰਪੰਚ ਦੀ ਮਦਦ ਕਰਕੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਮੋਹ ਭੰਗ ਹੋ ਚੁੱਕਿਆ ਤੇ ਲੋਕ ਆਉਣ ਵਾਲੇ ਚੋਣਾਂ ਚ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਉਹਨਾਂ ਨੇ ਕਿਹਾ ਕਿ ਇਹ ਕਾਰਨ ਕਿ ਪੇਂਡੂ ਖੇਤਰਾਂ ਚ ਭਾਜਪਾ ਨੂੰ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਉਹਨਾਂ ਕਿਹਾ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੁਣ ਵਾਲੀ ਜਿਮਨੀ ਚੋਣਾਂ ਚ ਭਾਜਪਾ ਰਿਕਾਰਡ ਨਾਲ ਜਿੱਤ ਕਿ ਆਪਣਾ ਵਿਧਾਇਕ ਬਣਾਵੇਗੀ! ਇਸ ਮੌਕੇ ਉਨ੍ਹਾਂ ਨਾਲ ਰਾਜਾ ਕੁਮਾਰ ਭਾਜਪਾ ਵਰਕਰ ਵੱਡੀ ਗਿਣਤੀ ਚ ਹਾਜ਼ਰ
Related Posts
ਧਾਰਮਿਕ ਗੀਤ ਏਕ ਨੂਰ ਦਾ ਪੋਸਟਰ ਜਾਰੀ
- Guruharsahailive
- December 21, 2024
- 0
ਭੋਲੂ ਹਾਂਡਾ ਦੇ ਇਲਾਜ਼ ਲਈ ਰਮਿੰਦਰ ਆਵਲਾ ਨੇ ਪਰਿਵਾਰ ਨੂੰ ਸੌਪਿਆ 1 ਲੱਖ ਦਾ ਚੈੱਕ
- Guruharsahailive
- December 19, 2024
- 0