ਮਮਦੋਟ, 5 ਦਸੰਬਰ । ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੱਲੋਂ ਮਮਦੋਟ ਵਿਖੇ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਦੇ ਚੁਣੇ ਗਏ ਸਰਪੰਚਾਂ ਤੇ […]
Category: ਮਾਲਵਾ
ਪੁਲਿਸ ਦੀਆਂ ਧੱਕੇਸ਼ਾਹੀਆਂ ਖਿਲਾਫ਼ ਇੱਕਜੁੱਟ ਹੋਏ ਪੱਤਰਕਾਰ , ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਫਿਰੋਜ਼ਪੁਰ, 4 ਦਸੰਬਰ (ਰਜਿੰਦਰ ਕੰਬੋਜ਼)। ਜ਼ਿਲ੍ਹਾ ਫਿਰੋਜ਼ਪੁਰ ਦੇ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਦਰਪੇਸ਼ ਸਮੱਸਿਆਵਾਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ […]
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ “ਸੰਵਾਦ” ਸਕੀਮ ਦੀ ਕੀਤੀ ਸ਼ੁਰੂਆਤ, ਕੈਦੀਆਂ ਨੂੰ ਹੋਵੇਗਾ ਫਾਇਦਾ
ਫਿਰੋਜ਼ਪੁਰ , 4 ਦਸੰਬਰ ( ਰਜਿੰਦਰ ਕੰਬੋਜ਼) । ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਕੈਦੀਆਂ /ਹਵਾਲਾਤੀਆਂ ਲਈ “ਸੰਵਾਦ” […]
ਉੱਘੇ ਸਮਾਜ ਸੇਵਕ ਪੀ.ਸੀ ਕੁਮਾਰ ਨੂੰ ਗਹਿਰਾ ਸਦਮਾ, ਧਰਮਪਤਨੀ ਦਾ ਹੋਇਆ ਦਿਹਾਂਤ
ਫਿ਼ਰੋਜ਼ਪੁਰ, 4 ਦਸੰਬਰ ( ਰਜਿੰਦਰ ਕੰਬੋਜ਼)। ਉੱਘੇ ਸਮਾਜ ਸੇਵਕ ਪੀ.ਸੀ ਕੁਮਾਰ ਨੂੰ ਉਦੋਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਦਰਸ਼ਨਾ ਦੇਵੀ ਰਿਟਾਇਰਡ ਹੈਡ […]
ਐਸਡੀਐਮ ਗੁਰੂਹਰਸਹਾਏ ਨੇ ਮਮਦੋਟ ਮਾਈਨਰ ਦਾ ਕੀਤਾ ਦੌਰਾ, ਕਿਸਾਨਾਂ ਦੀ ਲਈ ਸਾਰ
ਗੁਰੂਹਰਸਹਾਏ, 3 ਦਸੰਬਰ ( ਗੁਰਮੀਤ ਸਿੰਘ ) ਗੁਰੂਹਰਸਹਾਏ ਡਿਵੀਜ਼ਨ ਦੇ ਐਸਡੀਐਮ ਮੈਡਮ ਦੀਆ ਪੀ ਵੱਲੋਂ ਅੱਜ ਬਾਰਡਰ ਪੱਟੀ ਤੇ ਪਿਛਲੇ ਦਿਨਾਂ ‘ਚ ਟੁੱਟੀ ਨਹਿਰ ਮਮਦੋਟ […]
ਫਿਰੋਜ਼ਪੁਰ ਦੀਆਂ ਸਾਰੀਆਂ ਪ੍ਰੈੱਸ ਕਲੱਬਾਂ ਕੱਲ ਹੋ ਰਹੀਆਂ ਸਤਲੁਜ ਪ੍ਰੈੱਸ ਕਲੱਬ ‘ਚ ਇਕੱਤਰ,ਪੁਲਿਸ ਖਿਲਾਫ ਹੋ ਸਕਦਾ ਵੱਡਾ ਫੈਸਲਾ
ਫਿਰੋਜ਼ਪੁਰ, 3 ਦਸੰਬਰ ( ਰਜਿੰਦਰ ਕੰਬੋਜ਼) । ਫਿਰੋਜ਼ਪੁਰ ਸਥਿਤ ਸਤਲੁਜ ਪ੍ਰੈਸ ਕਲੱਬ ਵਿਚ ਕੱਲ੍ਹ ਜਿਲਾ ਫਿਰੋਜ਼ਪੁਰ ਦੀਆਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਪ੍ਰੈਸ ਕਲੱਬਾਂ ਇਕੱਠੀਆਂ ਹੋਣਗੀਆਂ […]
ਰੱਸਾਕਸੀ ਦੇ ਫਸਵੇਂ ਮੁਕਾਬਲਿਆਂ ‘ਚ ਫ਼ਿਰੋਜ਼ਪੁਰ ਟੀਮ ਨੇ ਪੰੰਜਾਬ ‘ਚੋਂ ਹਾਸਲ ਕੀਤਾ ਪਹਿਲਾ ਸਥਾਨ
ਫ਼ਿਰੋਜ਼ਪੁਰ 3 ਦਸੰਬਰ ( ਰਜਿੰਦਰ ਕੰਬੋਜ਼) । 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024 ਖੇਡ ਰੱਸਾਕਸੀ ਅੰਡਰ 19 ਲੜਕੀਆਂ ਜੋ ਕਿ ਮਿਤੀ 26 ਨਵੰਬਰ […]
ਸਮਾਜ ਸੇਵਾ ਸੁਸਾਇਟੀ ਨੇ ਅੰਗਹੀਣ ਬੱਚਿਆਂ ਨੂੰ ਵੰਡੀ ਸਟੇਸ਼ਨਰੀ
ਗੁਰੂਹਰਸਹਾਏ, 3 ਦਸੰਬਰ (ਗੁਰਮੀਤ ਸਿੰਘ )। ਗੁਰੂਹਰਸਹਾਏ ਦੀ ਸਮਾਜ ਸੇਵਾ ਸੁਸਾਇਟੀ ਵੱਲੋਂ ਸਮਾਜ ਵਿੱਚ ਨੇਕ ਭਲਾਈ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਨੇ। ਜਿਸ ਦੇ […]
ਰਾਜਸਥਾਨੋਂ ਆ ਰਹੇ ਟਰੱਕ ‘ਚੋ 1.71 ਲੱਖ ਨਸ਼ੀਲੀਆਂ ਗੋਲੀਆਂ ਅਤੇ 14 ਕਿਲੋ ਪੋਸਤ ਹੋਇਆ ਬਰਾਮਦ
ਫਾਜਿਲਕਾ, 2 ਦਸੰਬਰ (ਲਖਵੀਰ ਸਿੰਘ )। ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ […]
ਲੋਕਾਂ ਤੋਂ ਫਿਰੋਤੀਆਂ ਹਾਸਲ ਕਰਨ ਵਾਲੇ ਦੋ ਕਾਬੂ
ਫਾਜ਼ਿਲਕਾ, 2 ਦਸੰਬਰ ( ਲਖਵੀਰ ਸਿੰਘ )। ਕਾਊਂਟਰ ਇੰਟੈਲੀਜੈਂਸ, ਫਿਰੋਜ਼ਪੁਰ-ਕਮ-ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਫਾਜਿਲਕਾ ਵੱਲੋਂ ਲੋਕਾਂ ਤੋਂ ਫਿਰੋਤੀਆਂ ਹਾਸਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ […]