ਗੁਰੂਹਰਸਹਾਏ ( ਗੁਰਮੀਤ ਸਿੰਘ ) , 10 ਦਸੰਬਰ। ਨੌਜਵਾਨ ਭਾਰਤ ਸਭਾ ਵੱਲੋਂ ਸਾਹਿਬਜ਼ਾਦਿਆ ਦੇ ਸ਼ਹੀਦੀ ਦਿਹਾੜੇ ਮਨਾਉਣ ਸਬੰਧੀ 15 ਦਸੰਬਰ ਦਿਨ ਐਤਵਾਰ ਨੂੰ ਠੀਕ 12 ਵਜੇ ਗੁਰੂਦੁਆਰਾ ਸਾਹਿਬ ਪਿੰਡ ਜੁਆਏ ਸਿੰਘ ਵਾਲਾ ਵਿਖੇ ਇਲਾਕਾ ਗੁਰੂਹਰਸਾਹਾਏ ਦੇ ਨੌਜਵਾਨਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ । ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ , ਜਸਵੰਤ ਸਿੰਘ ਜੁਆਏ ਸਿੰਘ ਵਾਲਾ, ਸੁਰਿੰਦਰ ਮਾੜੇ ਕਲਾਂ, ਸਤਪਾਲ ਮਾੜੇ ਕਲਾਂ ਨੇ ਸਮੂਹ ਇਲਾਕਾ ਨਿਵਾਸੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਕਿਹਾ ਕਿ ਇਸ ਮੀਟਿੰਗ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ।
Related Posts
ਤਰਕਸ਼ੀਲ ਸੁਸਾਇਟੀ ਵੱਲੋਂ ਮੈਗਜ਼ੀਨ “ਤਰਕਸ਼ੀਲ” ਕੀਤਾ ਗਿਆ ਰਿਲੀਜ਼
- Guruharsahailive
- November 20, 2024
- 0
ਟੁੱਟੀ ਮਾਈਨਰ ਨਾਲ ਹੋਏ ਨੁਕਸਾਨ ਦਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਲਿਆ ਜਾਇਜ਼ਾ
- Guruharsahailive
- November 30, 2024
- 0
ਗੁਰੂਹਰਸਹਾਏ ਦੇ ਵਾਰਡ 15 ਤੋਂ ਕਾਂਗਰਸ ਉਮੀਦਵਾਰ ਸੋਹਨ ਸਿੰਘ ਰਹੇ ਜੇਤੂ
- Guruharsahailive
- December 21, 2024
- 0