ਗੁਰੂਹਰਸਹਾਏ, 4 ਨਵੰਬਰ- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੀਵਾ ਆਰਈ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਸ਼ਕਰਮਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਸਾਲ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਅਤੇ ਗੁਰੂ ਘਰ ਲੰਗਰ ਸੰਗਤਾਂ ਵਿਚ ਅਤੁੱਟ ਵਰਤਾਏ ਜਾਂਦੇ ਹਨ, ਅਸੀਂ ਹਰ ਸਾਲ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਰਹਾਂਗੇ, ਡੇਰਾ ਸ਼੍ਰੀ ਭਜਨਗੜ ਗੋਲੂ ਕਾ ਮੋੜ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵੱਲੋਂ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾਂ ਨਾਲ ਜੋੜਿਆ, ਇਸ ਮੌਕੇ ਤੇ ਉਡੀਕ ਸਿੰਘ ਸੰਧਾ ਸਰਪੰਚ, ਲਾਵਪ੍ਰੀਤ ਬੱਟੀ, ਹਰਿੰਦਰ ਮਰੋਕ, ਸੁਰਿੰਦਰ ਕੁਮਾਰ ਸਾਬਕਾ ਸਰਪੰਚ, ਇੰਦਰ ਸਿੰਘ ਮੈਂਬਰ ਅਮਰ ਸਿੰਘ ਵਾਰਵਲ ਪੱਤਰਕਾਰਜਸਵੰਤਸਿੰਘ ਸੰਧਾ ਡ, ਸੁਖਿ ਸੰਧਾਲਾਲੀ ਬਿਲੂ ਸੰਧਾਮੋਰ੍ਰਕ ਅਤੇ ਹਰਮਨ ਵੀਰ ਸਿੰਘ ਥਿੰਦ ਹਾਜ਼ਰ ਹੈ
Related Posts
ਅਭਿਜੋਤ ਨੇ ਕਿੱਕ ਬਾਕਸਿੰਗ ‘ਚ ਜਿੱਤਿਆ ਕਾਂਸੀ ਤਮਗਾ
- Guruharsahailive
- November 29, 2024
- 0
ਗੁਰੂਹਰਸਹਾਏ ਦੇ ਵਾਰਡ 15 ਤੋਂ ਕਾਂਗਰਸ ਉਮੀਦਵਾਰ ਸੋਹਨ ਸਿੰਘ ਰਹੇ ਜੇਤੂ
- Guruharsahailive
- December 21, 2024
- 0