ਗੁਰੂਹਰਸਹਾਏ, 23 ਨਵੰਬਰ ( ਗੁਰਮੀਤ ਸਿੰਘ) । ਕਸਬਾ ਗੁਰੂਹਰਸਹਾਏ ਦੇ ਮਸ਼ਹੂਰ ਸ਼੍ਰੀ ਗੁਰੂ ਨਾਨਕ ਹਸਪਤਾਲ, ਰੇਲਵੇ ਰੋਡ ਗੁਰੂਹਰਸਹਾਏ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਐਤਵਾਰ ਨੂੰ ਸਵੇਰੇ 10:30 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਸੰਚਾਲਕਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਲਵਪ੍ਰੀਤ ਸਿੰਘ ਕੰਬੋਜ਼, ਐਮ.ਬੀ.ਬੀ.ਐੱਸ. ਐਮਡੀ(ਮੈਡੀਸਨ) ਪਹੁੰਚ ਕੇ ਮਰੀਜ਼ਾਂ ਦਾ ਚੈੱਕਅੱਪ ਕਰਨਗੇ। ਇਸ ਕੈਂਪ ਸ਼ੂਗਰ, ਗੁਰਦਿਆਂ ਦੇ ਰੋਗ, ਦਿਲ ਦੇ ਰੋਗ, ਜੋੜਾਂ ਦੇ ਦਰਦ, ਦਿਮਾਗ ਦੇ ਰੋਗ, ਜਿਗਰ ਦੇ ਰੋਗ, ਪੇਟ ਦੇ ਰੋਗ, ਥਾਈਰਾਇਡ ਸਬੰਧੀ ਜਾਂਚ ਬਿਲਕੁੱਲ ਮੁਫ਼ਤ ਕੀਤੀ ਜਾਵੇਗੀ, ਜਿਸ ਵਿੱਚ ਇਲਾਕਾ ਗੁਰੂਹਰਸਹਾਏ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚ ਕੇ ਇਸ ਮੁਫ਼ਤ ਕੈਂਪ ਦਾ ਲਾਭ ਉਠਾਉਣਾ ਚਾਹੀਦਾ ਹੈ।
Related Posts
ਗੁਰੂਪੁਰਬ ਮੌਕੇ ਪੀ.ਬੀ.ਜੀ ਵਾਲਫੇਅਰ ਸੁਸਾਇਟੀ ਨੇ ਲਗਾਇਆ ਵਿਸ਼ਾਲ ਖੂਨ ਦਾਨ ਕੈਂਪ
- Guruharsahailive
- November 14, 2024
- 0