ਗੁਰੂਹਰਸਹਾਏ, 25 ਦਸੰਬਰ ( ਗੁਰਮੀਤ ਸਿੰਘ) । ਭਾਜਪਾ ਸਰਕਲ ਗੁਰੂਹਰਸਹਾਏ ਵੱਲੋਂ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਦਿਸ਼ਾ-ਨਿਰਦੇਸ਼ ਤੇ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦੀ ਯੋਗ ਰਹਿਨੁਮਾਈ ਹੇਠ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਨਰੇਸ਼ ਸਿਕਰੀ ਸੀਨੀਅਰ ਭਾਜਪਾ ਆਗੂ ,ਸਾਗਰ ਸਚਦੇਵਾ ਭਾਜਪਾ ਸਰਕਲ ਗੁਰੂਹਰਸਹਾਏ ਪ੍ਰਧਾਨ ਸਾਗਰ ਨਰੂਲਾ ਜ਼ਿਲਾ ਉਪ ਪ੍ਰਧਾਨ ਹਨੂ ਤਿਵਾੜੀ ਜਨਰਲ ਸਕੱਤਰ,ਕਾਕਾ ਸਹਿਗਲ ਜੀ, ਅਜੇ ਵਲੇਚਾ ਮੰਡਲ ਉਪ ਪ੍ਰਧਾਨ,ਮਨੋਜ ਛਾਬੜਾ ਜੀ ,ਲਖੋ ਕੇ ਮੰਡਲ ਦੇ ਪ੍ਰਧਾਨ ਗੁਰਮੀਤ ਗਿੱਲ ਆਪਣੀ ਟੀਮ ਨਾਲ ਮੌਜੂਦ ਰਹੇ।ਇਸ ਦੌਰਾਨ ਹਨੂ ਤਿਵਾੜੀ ਨੇ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।
Related Posts
ਗੁਰੂਹਰਸਹਾਏ ‘ਚ ਚੋਰਾਂ ਦਾ ਬੋਲਬਾਲਾ, ਇੱਕ ਹੋਰ ਜਗ੍ਹਾ ਕੀਤੀ ਚੋਰੀ
- Guruharsahailive
- November 24, 2024
- 0
ਗਰਭਵਤੀ ਔਰਤਾਂ ਤੇ ਬੱਚਿਆਂ ਦਾ ਟੀਕਾਕਰਣ ਜਰੂਰੀ :ਡਾ. ਗੁਰਪ੍ਰੀਤ ਕੰਬੋਜ਼
- Guruharsahailive
- November 29, 2024
- 0