ਫਿਰੋਜ਼ਪੁਰ, 24 ਦਸੰਬਰ (ਰਜਿੰਦਰ ਕੰਬੋਜ਼)
ਕਾਂਗਰਸ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਧਾਨ ਕੁਲਬੀਰ ਸਿੰਘ ਜੀਰਾ, ਸਾਬਕਾ ਐਮਐਲਏ ਪਰਮਿੰਦਰ ਸਿੰਘ ਪਿੰਕੀ, ਸਾਬਕਾ ਐਮਐਲਏ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਹਲਕਾ ਫਿਰੋਜ਼ਪੁਰ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਵੱਲੋਂ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੰਗ ਪੱਤਰ ਸੌਂਪਿਆ ਜਾਣਕਾਰੀ ਸਾਂਝੀ ਕਰਦਿਆਂ ਆਸ਼ੂ ਬੰਗੜ ਨੇ ਦੱਸਿਆ ਪਿਛਲੇ ਦਿਨੀ ਸਾਂਸਦ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਅਪਮਾਨ ਜਨਕ ਸ਼ਬਦ ਬੋਲੇ ਗਏ ਸਨ ਜਿਸ ਦੇ ਵਿਰੁੱਧ ਸਮੁੱਚੀ ਕਾਂਗਰਸ ਵੱਲੋਂ ਦੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਪੀ ਏ ਮਨਜੀਤ ਸਿੰਘ , ਸਾਬਕਾ ਜਿਲਾ ਪ੍ਰਧਾਨ ਰਜਿੰਦਰ ਛਾਵੜਾ,ਹਰਜਿੰਦਰ ਸਿੰਘ ਖੋਸਾ ਗੋਪੀ ਔਲਖ,ਅਜੇ ਜੋਸੀ ਰਜਨੀਸ਼ ਗੋਇਲ ਬਲਾਕ ਪ੍ਰਧਾਨ ਕੈਟ ਸਤੀਸ਼ ਸਰਮਾ ਰਾਜਾ ਚੌਧਰੀ,ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ,ਮਨਪ੍ਰੀਤ ਸਿੰਘ ਭੁੱਲਰ, ਬਲਰਾਜ ਸਿੰਘ ਨੰਬਰਦਾਰ,ਬਾਜ ਐਮਸੀ,ਪੁਸ਼ਪਿੰਦਰ ਸਿੰਘ, ਇਕਬਾਲ ਸਿੰਘ,ਜਗਤਾਰ ਸਿੰਘ ਸਾਬਕਾ ਸਰਪੰਚ,ਕਰਤਾਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ,ਸਵਰਨ ਸਿੰਘ ਮੈਂਬਰ ਪੰਚਾਇਤ,ਹਰਮੀਤ ਸਿੰਘ,ਤਜਿੰਦਰ ਬਿੱਟੂ,ਜਿਲਾ ਬੀਸੀ ਵਿੰਗ ਪ੍ਰਧਾਨ,ਸੁਖਵਿਦਰ ਸਿੰਘ, ਬਲਦੇਵ ਸਿੰਘ ਪੰਜਾਬ ਪ੍ਰਧਾਨ,ਤਰਲੋਚਨ ਸਿੰਘ, ਖੁਸ ਢਿੱਲੋ,ਗੁਰਨਾਜ ਢਿੱਲੋ,ਕਾਲਾ ਢਿਲੋ,ਸਤਨਾਮ ਸੋਢੀ,ਅਸ਼ਵਨੀ ਕੁਮਾਰ ਦਫਤਰ ਇੰਚਾਰਜ, ਬਾਜ਼ ਸਿੰਘ, ਪੁਸ਼ਪਿੰਦਰ ਸਿੰਘ ਸੰਧੂ, ਤਜਿੰਦਰ ਸਿੰਘ ਬਿੱਟੂ ਬਲਾਕ ਪ੍ਰਧਾਨ, ਬਾਜ਼ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ, ਜਸਪਾਲ ਸਿੰਘ, ਸਰਪੰਚ ਇਕਬਾਲ ਸਿੰਘ, ਹੈਪੀ ਸਰਪੰਚ , ਮਲਕੀਤ ਸਿੰਘ ਸਰਪੰਚ ਝੋਕ ਹਰੀਹਰ , ਆਸਾ ਸਿੰਘ ਫੱਤੂ ਵਾਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।