ਪਿੰਡ ਝੋਕ ਹਰੀ ਹਰ ਵਿਖੇ ਓਪਨ ਜ਼ਿਲ੍ਹਾ ਕਰਾਸ ਕੰਟਰੀ ਚੈਂਪੀਅਨਸ਼ਿਪ 12 ਨੂੰ

ਫ਼ਿਰੋਜ਼ਪੁਰ ( ਰਜਿੰਦਰ ਕੰਬੋਜ਼), 9 ਦਸੰਬਰ। ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਵਲੋਂ ਪ੍ਰਧਾਨ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਦੀ ਦੇਖ–ਰੇਖ ਹੇਠ 59ਵੀਂ ਓਪਨ ਜ਼ਿਲ੍ਹਾ ਫ਼ਿਰੋਜ਼ਪੁਰ ਕਰਾਸ ਕੰਟਰੀ ਚੈਂਪੀਅਨਸ਼ਿਪ […]